Happy New Year 2018

Friday, February 10, 2017

Punjabi Promise Day Shayari Wishes Quotes SMS 2017

Punjabi Promise Day Shayari Wishes Quotes SMS Greetings: Punjabi always want to celebrate each and every festival in a way that no one can.

As you all know that promise day is on its way and coming very soon. So, today I brought something special and unique content for all of you. Today here in this post we brought cutest and best Punjabi Promise Day Shayari Wishes Quotes SMS 2017 for all of you.

Punjabi are brave and also they're so much romantic with their partner. Let's scroll down the page and find your choice of Punjabi promise day wishes quotes and Shayari to send to your friends and lovers as well. Here we go. :)

Punjabi Promise Day Shayari Wishes Quotes SMS

Punjabi Promise Day Shayari Wishes Quotes SMS


Koi Hai Jo Tere Naal Enna Pyar Karda Hai
Har Saah To Pehla Tainu Yaad Karda Hai
Kade Katal Na Kari Usdi Chahat Da
Jo Tere Te Rabb Jinna Aitbaar Karda Hai…
#Happy Promise Day Wishes in Punjabi.

Tu Lakh Bhula K Vekh Sanu" "Assi Yaari Fir V Nibhawaan Ge" "Tu Paani P P Thak Ja Si" "Assi Hichhkiyan Ban Ban Aawaan Ge"
#Happy Promise Day Messages in Punjabi.

Aundi samaj na sathon ki kasoor ho gya; Saade PYAR wala sheesha choor-2 ho gaya. Assi Sohneya de magr 4 din hi gaye, Uhna nu apne HUSN da garoor ho gaya.
#Punjabi Promise Day Shayari.

Rabb mehar kare je sade te,
Zindagi diyan aasan pooriyan hon,
Asin har pal naal tere rahiye,
Kade pyar vich na dooriyan hon!!
#Punjabi Promise Day Shayari.

Dil karda ae tere kol aa ke ruk jaava,
teri bukkal wich rakh ke siir muk jaava,
hanju ban ke digga teriyaa aankha da,
tere bulla de kol aa ke sukh jaava!
#Happy Promise Day SMS in Punjabi.

Punjabi Promise Day Wishes Quotes in Punjabi Language

Punjabi Promise Day Quotes
Zindgi Which Tenu Hemesha Yaad Rakhenge
Tere Naal Nal Gujre Pal Aabab Rakhenge
Je Tenu Bhul Vii Jaye To Koi Gal Nahi
Asi Ta Teri Ek Ek Bhul Bi Yaad Rakhenge!
#Happy Promise Day Shayari in Punjabi.

Dil Nu lag jaan Rog te ki Kariye. kise dil Yaad vich Akhiyan ron te Ki kariye.Sanu milan di tamana rehndi he har dum..par jey Pyaray hi Bhul jaan te ki kariye.
#Happy Propose Day Msgs in Punjabi.

Mitha intezar te intezar nalo yaar mitha,
Mitha yar te yar nalo pyar mitha,
Mitha pyar te pyar nalo mithi sadi yaari,
Es to mitha kuj na milna lab layi duniya sari.
#Punjabi Promise Day Shayari.
Happy Promise Day Punjabi SMS.

Sohne Sohne Nain-Naksh Osde
Vekhan Aale Bada Pasand Karde
Sade Naal Kare O Pyar Hass Ke
Eho Jya Rabba Koi Parband Kar De
Sanu Vi Sohna Bana De Rabba
Ni Taa Sohne Banaane Band Kar De!
#Happy Promise Day Shayari in Punjabi.

Punjabi Promise Day Shayari Wishes

Me mangi se maut rabb toh, usne menu pyaar ch pa ditta. :p
#Happy Promise Day Shayari in Punjabi.

Jo assar hai akh di maar ander
oh na teer te na talwaar andar
ohna Rab nu labh ke ki lena
Jinna paa leya Rab nu yaar ander!
#Punjabi Promise Day Shayari.

Punjabi Promise Day Shayari and Quotes
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.
Happy Promise Day Punjabi Wishes.

ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…
ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …
ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …
ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…
Happy Promise Day Punjabi Quotes.

ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ!
Happy Promise Day Punjabi Wishes.

You May Also Like -
1 - Happy Promise Day Status for Whatsapp and Facebook.
2 - Happy Promise Day SMS and Messages for Girlfriend Wife.
3 - Happy Promise Day Quotes for Boyfriend Husband.

Happy Promise Day Wishes SMS in Punjabi


ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ!
Happy Promise Day Punjabi Quotes.

Punjabi Promise Day Shayari

ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ!
Happy Promise Day Punjabi Wishes.

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ,
ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ..
ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ,
ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ…
ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ,
ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ.
Happy Promise Day Punjabi SMS.

ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,
ਜੇ ਤੂਂ ਭੁਲ ਗਿਆ ਸਾਨੂੰ, ਅਸੀੰ ਵੀ ਪਿੱਛੇ ਹੱਟੀ ਜਾਂਦੇ ਆਂ,
ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ,
ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂਂ ਕੀਤਾ ਚੂਰ-ਚੂਰ,
ਤੇਰੇ ਜਿਹਰ ਜਿਹੇ ਲਾਰੀਆਂ ਦੀ ਤਾਬ ਵਿੱਚ ਆ ਕੇ,
ਅਸੀਂ ਰੂਹ ਨੂੰ ਜਿਸਮ ਊਤੋਂ ਪੱਟੀ ਜਾਂਦੇ ਆਂ.
Happy Promise Day Punjabi Quotes.

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ!
Happy Promise Day Punjabi Quotes.

ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ
ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ
ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ
ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ
ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ
ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ
ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ
ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ!
Happy Promise Day Punjabi Quotes.

Punjabi Promise Day Wishes
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
Happy Promise Day Punjabi Greetings.

ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘😍
Happy Promise Day Punjabi Greetings.

ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ!
Happy Promise Day Punjabi Shayari.

ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ!
Happy Promise Day Punjabi Shayari.

Also, Read - Best Promise Day Wishes Shayari in Hindi.

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥
Happy Promise Day Punjabi Shayari.

ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥
Happy Promise Day Punjabi Shayari.

ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ!
Happy Promise Day Punjabi SMS.

ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ… Happy Promise Day Punjabi Shayari.

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ.
Happy Promise Day Punjabi Shayari.

In Last - Punjabi Promise Day SMS Wishes

So these are the best Happy Promise Day Wishes in the Punjabi Language. We hope you guys will like this promise day quotes collection. Keep visiting Happy New Year 2018 Wishes blog. Wish you a very Happy Promise day 2017. Thank You.

Incoming Search Terms: Best Promise Day Wishes for GF in Punjabi, Punjabi Language Promise Day Wishes, Happy Promise Day Quotes in Punjabi for BF, Punjabi Quotes, and Wishes for Boyfriend, Happy Promise Day Quotes Wishes SMS in Punjabi for Wife, Ghaint Promise Day Quotes Wishes SMS in Punjabi, Happy Promise Day Wishes Quotes for Husband in Punjabi.
Share:
Copyright © Happy New Year 2018 About | Privacy | Contact | Sitemap