Punjabi Hug Day Wishes Shayari SMS Quotes Images

    Punjabi Hug Day Wishes Shayari SMS Quotes Images: Hug day name says itself about this day. Let's give a warm and bearest hug to your partner on this beautiful happy hug day. Hug your lover in a way so nobody else can make him/her feel good than you.

    Give your partner a bear-est hug so that he/she will remember it for a while. As you all know that Hug day is coming very soon and it is always on 12th February of every year. Everyone want to express his/her feelings to their lover or partner. And, they want to do something special and unique for their partner and just like all Punjabi community is one of the well-known community of India and Canada.

    Punjabi Hug Day Wishes Shayari SMS Quotes Images

    So, hug day is coming, and the purpose of this post is to provide something unique and best regarding happy hug day for our Punjabi readers. Today, here in this article I brought best hug day wishes quotes Shayari images and quotes in the Punjabi Language. Let's scroll down this web page, and We promise you'll like our Punjabi hug day wishes quotes pictures stuff for sure. :)

    Hug Day Wishes Shayari SMS Quotes Images in Punjabi


    ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ .. Hug Day Whatsapp Status in Punjabi.

    Hug Day HD Photos in Punjabi

    ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ. Hug Day Pictures in Punjabi.

    ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ. Hug Day Pics in Punjabi.

    ♡♡ਰੱਬ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,ਅਸੀਂ ਹਰ ਪਲ ਨਾਲ ਤੇਰੇ ਰਹੀਏ , ਕਦੇ ਪਿਆਰ ਵਿਚ ਨਾ ਦੂਰੀਆਂ ਹੋਣ. Hug Day Messages in Punjabi.

    Hug Day HD Pictures Quotes in Punjabi

    Hug Day Punjabi Status for Whatsapp DP

    Kise Nu Shaunk Kudian Naal Hasan Hasaun De,
    Kise Nu Shaunk Kudian Fasaun De,
    Par Saade Shaunk Avalle Ne yaaroan,
    Saadi Nigaah ich te Kudian Yaaran To Thalle Ne
    Bas change Yaaran naal hi iss samaj ich balle balle ne.
    Happy Hug Day Wishes in Punjabi.

    ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ Hug Day Facebook Status in Punjabi.

    Hug Day HD Wallpaper in Punjabi

    ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…

    Koi Hai Jo Tere Naal Enna Pyar Karda Hai
    Har Saah To Pehla Tainu Yaad Karda Hai
    Kade Katal Na Kari Usdi Chahat Da
    Jo Tere Te Rabb Jinna Aitbaar Karda Hai…
    Hug Day Punjabi Whatsapp DP and Status in Punjabi.

    Hug Day Wishes Status for Facebook in Punjabi

    ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘😍 Best Hug Day Shayari in Punjabi.

    ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥

    ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ Ghaint Hug Day Wishes SMS in Punjabi.

    ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥

    Hug Day Images in Punjabi

    Zindgi Which Tenu Hemesha Yaad Rakhenge
    Tere Naal Nal Gujre Pal Aabab Rakhenge
    Je Tenu Bhul Vii Jaye To Koi Gal Nahi
    Asi Ta Teri Ek Ek Bhul Bi Yaad Rakhenge. Hug Day Wishes in Punjabi.

    ਸਾਡੇ ਲਈ ਤੂੰ ਅੰਗਰੇਜ਼ੀ ਦੀ ਕਿਤਾਬ ਵਰਗੀ ,
    ਪੰਸਦ ਤਾਂ ਬਹੁਤ ਆ
    ਪਰ ਸਮਜ ਨਹੀ ਆਉਦੀ . :D Hug Day Quotes in Punjabi.

    ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ. Hug Day Pictures in Punjabi.

    Hug Day Quotes for Whatsapp in Punjabi

    ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ , ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ

    ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ

    ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ. Hug Day Images in Punjabi.

    Sohne Sohne Nain-Naksh Osde
    Vekhan Aale Bada Pasand Karde
    Sade Naal Kare O Pyar Hass Ke
    Eho Jya Rabba Koi Parband Kar De
    Sanu Vi Sohna Bana De Rabba
    Ni Taa Sohne Banaane Band Kar De! Hug Day Shayari in Punjabi.

    ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ

    ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ. Hug Day SMS in Punjabi.

    ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ

    In Last - Happy Hug Day Wishes Shayari Quotes in Punjabi

    So these are the best Punjabi Hug Day Wishes Shayari SMS Quotes Images for all my Punjabi readers. We hope you guys will like this Punjabi hug day wishes and images collection. Keep reading Happy New Year 2018 Wishes blog. Happy Hug Day in Advance guys. :)